ਬਜਟ ਸੈਸ਼ਨ 2024 -25 ਸੈਮੀਨਾਰ ਰਿਪੋਰਟ

ਬਜਟ ਸੈਸ਼ਨ 2024 -25 ਸੈਮੀਨਾਰ ਰਿਪੋਰਟ

ਭਾਰਤ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਸਰਦਾਰ ਦਿਲਬਾਗ ਸਿੰਘ ਸਰਕਾਰੀ ਕਾਲਜ ਜਾਡਲਾ ਵਿਖੇ ਪ੍ਰਿੰਸੀਪਲ ਸਿੰਮੀ ਜੌਹਲ ਦੀ ਅਗਵਾਈ ਹੇਠ ਦੇਸ਼ ਦੇ ਸਲਾਨਾ ਬਜਟ ਸੈਸ਼ਨ2024-25 ਦੌਰਾਨ ਕਾਲਜ ਵਿੱਚ ਬਜਟ ਸੈਸ਼ਨ ਉੱਪਰ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਸ਼ਨ ਦੀ ਅਗਵਾਈ ਕਾਲਜ…