ਕਾਨਵੋਕੇਸ਼ਨ ਸਮਾਰੋਹ ਅਤੇ ਫੇਅਰਵੈੱਲ ਪਾਰਟੀ

ਕਾਨਵੋਕੇਸ਼ਨ ਸਮਾਰੋਹ ਅਤੇ ਫੇਅਰਵੈੱਲ ਪਾਰਟੀ

ਸਰਦਾਰ ਦਿਲਬਾਗ ਸਿੰਘ ਸਰਕਾਰੀ ਕਾਲਜ ਜਾਡਲਾ ਦਾ ਦੂਸਰਾ ਸਾਲਾਨਾ ਇਨਾਮ ਵੰਡ ਤੇ ਕਾਨਵੋਕੇਸ਼ਨ ਸਮਾਰੋਰ ਕਰਵਾਇਆ ਗਿਆ। ਇਸ ਮੌਕੇ ਡਿਪਟੀ ਡਾਇਰੈਕਟਰ ਸ੍ਰੀ ਹਰਜਿੰਦਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਾਲਾਨਾ ਇਨਾਮ ਵੰਡ ਤੇ ਕਾਨਵੋਕੇਸ਼ਨ ਸਮਾਰੋਹ ਦੀ ਸ਼ੁਰੂਆਤ ਸ਼ਬਦ ਗਾਇਨ ਦੁਆਰਾ…