ਨਵੇਂ ਦਾਖਲੇ ਲਈ ਸੀਟਾਂ ਦੇ ਰਾਖਵੇਕਰਨ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ: –
(ੳ) ਅਨੁਸੂਚਿਤ ਜਾਤੀ/ਕਬੀਲੇ (SC/ST) ਲਈ: 25%
(ਅ) ਪਛੜੀਆਂ ਜਾਤੀਆਂ(BC), /ਹੋਰ ਪਛੜੀਆਂ ਜਾਤੀਆਂ(OBC)ਲਈ: 10%
(ੲ) ਫੌਜੀਆਂ ਦੇ ਬੱਚਿਆਂ/ਵਿਧਵਾਵਾਂ ਲਈ: 1%
(ਸ) ਖਿਡਾਰੀਆਂ ਲਈ: 2%
(ਹ) ਅਪੰਗ ਵਿਦਿਆਰਥੀਆਂ ਲਈ: 3%
(ਕ) ਪੰਜਾਬ ਦੇ ਸੁਤੰਤਰਤਾ ਸੰਗਰਾਮੀਆਂ ਦੇ ਪੋਤੇ/ਪੋਤੀਆਂ ਲਈ: 1%
(ਖ) ਦੰਗਾ ਪੀੜਤ: 1%
(ਗ) ਅਤਿਵਾਦ ਪ੍ਰਭਾਵਿਤ ਵਿਅਕਤੀਆਂ ਦੇ ਬੱਚਿਆਂ/ਪੋਤੇ/ਪੋਤੀਆਂ: 1%
(ਘ) ਨੀਮ ਫੌਜੀਆਂ ਦੇ ਬੱਚੇ/ਵਿਧਵਾਵਾਂ ਲਈ: 1%
ਇਸ ਤੋਂ ਇਲਾਵਾ ਰਾਖਵੇਂਕਰਨ ਸੰਬੰਧੀ ਸਮੇਂ ਸਮੇਂ ਤੇ ਸਰਕਾਰ ਵੱਲੋਂ ਜਾਰੀ ਹਦਾਇਤਾਂ ਵੀ ਲਾਗੂ ਹੋਣਗੀਆਂ।